ਜੇਕਰ ਭਗਵੰਤ ਮਾਨ ਨੂੰ ਸਮਝੌਤੇ ਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਤਾਂ ਉਹਨਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ- ਪ੍ਰਤਾਪ ਸਿੰਘ ਬਾਜਵਾ

ਪੰਜਾਬ ਅਤੇ ਦਿੱਲੀ ਸਰਕਾਰ ਵਿਚਕਾਰ ਪ੍ਰਸਤਾਵਿਤ ਸਮਝੋਤੇ ਤੇ ਬੋਲੇ ਪ੍ਰਤਾਪ ਸਿੰਘ ਬਾਜਵਾ, ਕਿਹਾ 1846 ਵਿੱਚ ਲਾਹੌਰ ਦਰਬਾਰ ਦੁਆਰਾ ਮਹਾਰਾਜੇ ਦੀ ਰੱਖਿਆ ਲਈ ਅੰਗਰੇਜ਼ਾ ਨੂੰ ਸੱਦਾ ਦੇਣ ਸਮਾਨ ਸਮਝੌਤੇ ਨੂੰ ਗੈਰ-ਜਮਹੂਰੀ ਦੱਸਦਿਆਂ ਬਾਜਵਾ ਦਾ ਕਹਿਣਾ ਕਿ ਜੇਕਰ ਇਸ ਸਮਝੌਤੇ ‘ਤੇ ਦਸਤਖਤ ਕੀਤੇ ਜਾਂਦੇ ਹਨ ਤਾਂ ਮੈਂ ਲੜਾਈ ਨੂੰ ਸਰਵਉੱਚ ਅਦਾਲਤ ਤੱਕ ਲੈ ਕੇ ਜਾਵਾਂਗਾ ਗੁਰਦਾਸਪੁਰ, 26 … Continue reading ਜੇਕਰ ਭਗਵੰਤ ਮਾਨ ਨੂੰ ਸਮਝੌਤੇ ਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਤਾਂ ਉਹਨਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ- ਪ੍ਰਤਾਪ ਸਿੰਘ ਬਾਜਵਾ